Sweepers cremated the effigy of Punjab Government at Sri Kiratpur Sahib today

0
220

ਅੱਜ ਸ੍ਰੀ ਕੀਰਤਪੁਰ ਸਾਹਿਬ ਵਿੱਚ ਸਫ਼ਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ‌‌। ਅੱਜ ਸ੍ਰੀ ਕੀਰਤਪੁਰ ਸਾਹਿਬ ਵਿਚ ਸਫ਼ਾਈ ਸੇਵਕਾਂ ਵੱਲੋਂ ਦਫਤਰ ਨਗਰ ਪੰਚਾਇਤ ਤੋਂ ਪੰਜਾਬ ਸਰਕਾਰ ਦੀ ਅਰਥੀ ਕੱਢੀ ਗਈ ਜੋ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ punjab ਦਾ ਪੁਤਲਾ ਲੈ ਕੇ ਨਗਰ ਪੰਚਾਇਤ ਦਫ਼ਤਰ ਤੋਂ ਲੈ ਕੇ ਬਾਜ਼ਾਰ ਵਿਚੋਂ ਹੁੰਦਾ ਹੋਇਆ ਰਾਮ ਮੰਦਰ ਚੌਂਕ ਅਤੇ ਗੁਰਦੁਆਰ ਸ਼ੀਸ਼ ਮਹਿਲ ਮਾਰਕੀਟ ਹੁੰਦੇ ਹੋਏ
main gate ਗੁਰਦੁਆਰਾ ਸ਼ੀਸ਼ ਮਹਲ ਦੇ ਅੱਗੇ ਪੁਤਲੇ ਨੂੰ ਅੱਗ ਲਾਈ ਗਈ ਅਤੇ ਪੰਜਾਬ ਸਰਕਾਰ ਦਾ- ਪਿਟ ਸਿਆਪਾ ਕੀਤਾ ਗਿਆ ਜ਼ਿਕਰਯੋਗ ਹੈ ਸਫਾਈ ਸੇਵਕ ਯੂਨੀਅਨ ਨੰਗਲ ਅਨੰਦਪੁਰ ਸਾਹਿਬ ਕੁਰਾਲੀ ਮੁਰਿੰਡਾ ਅਤੇ ਸ਼ਹਿਰ ਤੋਂ ਸਫ਼ਾਈ ਸੇਵਕਾਂ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਇਸ ਅਰਥੀ ਫੂਕ ਅਰਥੀ ਫੂਕ ਮੁਜ਼ਾਹਰੇ ਵਿਚ ਸ਼ਾਮਲ ਹੋ ਕਿ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਮੰਗ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਜੋ ਕਿ ਸਾਡੀ ਵਾਜਵ ਮੰਗਾਂ ਤੇ ਵਿਚਾਰ ਕੀਤਾ ਜਾਵੇ ਅਤੇ ਪੂਰੇ ਪੰਜਾਬ ਵਿਚ ਮੁੜ ਕੇ ਸਫ਼ਾਈ ਮੁਹਾਈਆ ਹੋ ਸਕੇ
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਰੂਪਨਗਰ