Volunteers recruited during Corona virus meet Aam Aadmi Party to get government jobs

0
130

ਕੋਰੋਨਾ ਵਾਇਰਸ ਦੇ ਦੌਰਾਨ ਭਰਤੀ ਹੋਏ ਵਲੰਟਰੀਆਂ ਵੱਲੋਂ ਸਰਕਾਰੀ ਨੌਕਰੀ ਲੈਣ ਵਾਸਤੇ ਆਮ ਆਦਮੀ ਪਾਰਟੀ ਦਾ ਕੀਤੀ ਗਈ ਮੁਲਾਕਾਤ

ਆਮ ਆਦਮੀ ਪਾਰਟੀ ਵੱਲੋਂ ਵੀ ਦਿੱਤਾ ਗਿਆ ਆਸ਼ਵਾਸਨ ਅਗਰ ਦੋ ਹਜਾਰ ਬਾਈ ਵਿੱਚ ਆਵੇਗੀ ਉਨ੍ਹਾਂ ਦੀ ਸਰਕਾਰ ਤੇ ਦਿੱਤੀਆਂ ਜਾਣਗੀਆਂ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਹੀ ਕੀਤਾ ਜਾ ਰਿਹੈ ਕੋਝਾ ਮਜ਼ਾਕ