ਸੱਚਖੰਡ ਸ੍ਰੀ ਹਰਿਮੰਦਰ ਸਭ ਸ਼ਰਧਾਲੂ ਆਪਣੇ ਪਰਿਵਾਰਾਂ ਦੇ ਨਾਲ ਪਹੁੰਚ ਰਹੇ ਹਨ
ਗੁਰੂ ਸਾਹਿਬ ਦੇ ਨਾਲ ਸ਼ਰਧਾਲੂਆਂ ਦੀ ਕਾਫੀ ਆਸਥਾ ਜੁਡ਼ੀ ਹੋਇਆ ਤਾਂ ਸ਼ਰਧਾਲੂ ਆਪਣੀਆਂ ਮੂੰਹੋਂ ਮੰਗੀਆਂ ਮੁਰਾਦਾਂ ਪਾ ਰਹੇ ਹਨ
ਸ਼ਰਧਾਲੂ ਆਪਣੇ ਦੁੱਖ ਤਕਲੀਫ਼ਾਂ ਦੂਰ ਕਰਨ ਵਾਸਤੇ ਸਰੋਵਰ ਵਿਚ ਇਸ਼ਨਾਨ ਵੀ ਕਰ ਰਹੇ ਹਨ
ਸ਼ਰਧਾਲੂਆਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜਿੰਨੀ ਮਰਜ਼ੀ ਕੜਾਕੇ ਦੀ ਠੰਡ ਪਵੇ ਜਾਂ ਧੁੰਦ ਪਵੇ ਪਰ ਗੁਰੂ ਘਰ ਆ ਕੇ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਅਤੇ ਕੀਰਤਨ ਸੁਣ ਕੇ ਬਹੁਤ ਨੰਦ ਮਿਲਦਾ ਹੈ
ਉੱਥੇ ਸ਼ਰਧਾਲੂ ਵੱਖਰੇ ਵੱਖਰੇ ਪ੍ਰਕਾਰ ਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਦਾ ਆਨੰਦ ਉਠਾ ਰਹੀਆਂ ਹਨ
ਇਹ ਸ਼ਰਧਾਲੂਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਅਤੇ ਮਾਤਾ ਗੁਜਰੀ ਨੇ ਆਪਣਾ ਪੂਰਾ ਪਰਿਵਾਰ ਕੌਮਾਂ ਕੌਮ ਦੀ ਰੱਖਿਆ ਵਾਸਤੇ ਵਾਰ ਦਿੱਤਾ ਉਸ ਠੰਢ ਵਿੱਚ ਸਾਨੂੰ ਕੀ ਹੋਵੇਗਾ