ਪਟਿਆਲਾ ਦੇ ਉਪਕਾਰ ਨਗਰ ਕਾਲੋਨੀ ਵਿਚ ਇਕ ਲੇਡੀ ਵਲੋਂ ਨਸ਼ਾ ਕਰ ਕੇ ਰਾਤ ਦੇ 11 ਵਜੇ ਹੰਗਾਮਾ ਕੀਤਾ ਗਿਆ ਕਾਲੋਨੀ ਵਾਲਿਆਂ ਨੇ ਜਦ ਪੁਲਿਸ ਨੂੰ ਇਤਲਾਹ ਦਿਤੀ ਤਾ ਉਸ ਲੇਡੀ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਅਤੇ ਗੱਲਾਂ ਕਾਦੀਆਂ ਇਸ ਲੇਡੀ ਨੇ ਮੌਕੇ ਤੇ ਪਹੁੰਚੇ ਆਏ ਪੰਜਾਬੀ ਨਿਊਜ਼ ਦੇ ਪੱਤਰਕਾਰ ਚਰਨਜੀਤ ਸਿੰਘ ਨੂੰ ਵੀ ਗਾਲਾਂ ਕੱਡਿਆ ਅਤੇ ਕਵਰੇਜ ਹੁੰਦੇ ਦੇਖ ਪੱਤਰਕਾਰ ਤੇ ਵੀ ਹਮਲਾ ਕਰਦਿਆਂ ਉਸ ਦਾ ਫੋਨ ਵੀ ਖੋਹ ਕੇ ਤੋੜ ਦਿੱਤਾ ਲੇਡੀ ਦਾ ਨਾਮ ਪੂਜਾ ਦਸਿਆ ਜਾ ਰਿਹਾ ਹੈ ਜੋ ਕਿ ਉਪਕਾਰ ਨਗਰ ਦੀ ਹੀ ਰਹਿਣ ਵਾਲੀ ਦਾਸੀ ਜਾ ਰਹੀ ਹੈ