ਜਲਿਆਂਵਾਲੇ ਬਾਗ ਵਿੱਖੇ ਸ਼ਹੀਦ ਊਧਮ ਸਿੰਘ ਦਾ ਗਲਤ ਬੁੱਤ ਦੀ ਥਾਂ ਤੇ ਸਹੀ ਬੁੱਤ ਲਾਇਆ ਜਾਵੇ

0
90

ਬਿਤੇ ਕੁੱਝ ਦਿਨਾਂ ਤੋ ਜਿਵੇ ਕੇ ਸਿੱਖ ਜੱਥੇਬੰਦੀਆਂ ਅੱਤੇ ਪੰਜਾਬ ਦੀ ਸਿੱਖ ਸੰਗਤ ਵਲੋ ਲਗਾਤਾਰ ਵਿਰੌਧ ਕਿਤਾ ਜਾ ਰਿਹਾ ਸੀ ਕੇ ਜਲਿਆਵਾਲਾ ਬਾਗ ਵਿਖੇ ਸਹੀਦ ਊਧਮ ਸਿੰਘ ਦਾ ਬੁੱਤ ਗਲਤ ਤਰੀਕੇ ਨਾਲ ਪੇਸਕਾਰੀ ਵਾਲਾ ਲਾਇਆ ਹੈ ਜਿਵੇ ਕੇ ਕੋਈ ਬੰਦਾ ਭੀਖ ਮੰਗਦਾ ਹੋਵੈ ਇਸਦੇ ਵਿਰੋਧ ਵਿੱਚ ਅਕਾਲ ਯੂਥ ਆਗੂ ਵਲੋ ਡੀਸੀ ਸ੍ਰੀ ਅੰਮਿਰਤਸਰ ਸਹਿਬ ਨੂੰ ਮੰਗ ਪੱਤਰ ਸੋਪਿਆ ਗਿਆ ਇਸ ਮੋਕੇ ਉਤੇ ਅਕਾਲ ਯੂਥ ਦੇ ਆਗੂਆਂ ਜਸਵਿੰਦਰ ਸਿੰਘ ਰਾਜਪੁਰਾ ਸਤਵੰਤ ਸਿੰਘ ਸੰਧੂ ਭਾਈ ਰਾਜਨਦੀਪ ਸਿੰਘ ਵਲੋ ਕਿਹਾ ਗਿਆ ਜਲਿਆਵਾਲਾ ਬਾਗ ਵਿਖੇ ਸਹੀਦਾਂ ਦਾ ਬੁੱਤ ਲਾਇਆ ਗਿਆ ਹੈ ਓੁਸ ਨਾਲ ਕੋਮ ਵਿੱਚ ਵਿਰੋਧ ਦੀ ਲਹਿਰ ਖੜੀ ਹੋ ਗਈ ਹੈ ਸੋ ਜਿਸਨੂੰ ਦੇਖਦੇ ਪੰਜਾਬ ਸਰਕਾਰ ਨੂੰ ਗਲਤ ਦੀ ਥਾਂ ਸਹੀ ਬੁੱਤ ਲਾਇਆ ਜਾਵੇ ਜਿਵੇ ਕੇ ਪਹਿਲਾ ਵੀ ਪੰਜਾਬ ਸਰਕਾਰ ਵਲੋ ਪੰਜਾਬ ਸਕੂਲ ਸਿਖਿਆ ਬੋਰਡ ਬਾਰਵੀ ਦੀ ਇਤਹਾਸ ਦੀ ਕਿਤਾਬ ਵਿੱਚ ਸਹੀਦ ਉਧਮ ਸਿੰਘ ਜੀ ਬਾਰੇ ਲਿਖਿਆ ਉਹਨਾ ਜਲਿਆਵਾਲੇ ਬਾਗ ਦਾ ਬਦਲਾ ਲੈਣ ਲਈ ਕਿਸੇ ਧਾਰਮਕ ਗਰੰਥ ਦੀ ਥਾਂ ਹੀਰ ਦੀ ਸੋਹ ਚੁੱਕੀ ਸੀ ਜੋਕੇ ਨਿਰਾ ਝੂੱਠ ਹੈ ਫਿਰ ਇਸ ਕਿਤਾਬ ਤੇ ਸਿੱਖ ਜਥੇਬੰਦੀਆਂ ਵਲੋ ਵਿਰੋਧ ਕਰਨ ਤੇ ਪਬੰਧੀ ਲੋਉਣੀ ਪਈ ਸੀ ਸਾਡੀ ਸਰਕਾਰ ਤੋ ਅਪੀਲ ਹੈ ਸਹੀਦ ਓੂਧਮ ਸਿੰਘ ਦਾ ਸਹੀ ਬੁੱਤ ਸਥਾਪਿਤ ਕੀਤਾ ਜਾਵੇ ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਬੇਟੇ ਵੱਲੋਂ ਜਲ੍ਹਿਆਂਵਾਲੇ ਬਾਗ਼ ਵਿੱਚ ਆ ਕੇ ਪੱਤਰਕਾਰਾਂ ਨੂੰ ਬਿਆਨ ਦਿੱਤੇ ਜਾ ਰਹੇ ਐ ਕਿ ਜੱਲ੍ਹਿਆਂਵਾਲੇ ਬਾਗ਼ ਦਾ ਕੋਈ ਵੀ ਇਤਿਹਾਸ ਨਾਲ ਛੇੜਛਾੜ ਨਹੀਂ ਕੀਤੀ ਗਈ ਤਾਂ ਉਸ ਤੇ ਉਹਨਾਂ ਨੇ ਕਿਹਾ ਕਿ ਸਿਰਫ਼ ਮਨਿੰਦਰ ਬਿੱਟਾ ਰਾਜਨੀਤਕ ਬਿਆਨ ਦੇ ਰਿਹਾ ਉਹ ਆਰਐੱਸਐੱਸ ਦਾ ਬਣਦਾ ਹੈ ਅਤੇ ਅਗਰ ਮਨਿੰਦਰ ਬਿੱਟਾ ਅਜਿਹੇ ਬਿਆਨ ਦੇਣ ਤੋਂ ਬਾਜ਼ ਨਾ ਆਇਆ ਅਤੇ ਆਉਣ ਵਾਲੇ ਸਮੇਂ ਵਿਚ ਮਨਿੰਦਰ ਬੇਟੇ ਦਾ ਇੱਕ ਵਾਰ ਫਿਰ ਤੋਂ ਵਿਰੋਧ ਕੀਤਾ ਜਾ ਸਕਦਾ ਹੈ