Site icon Live Bharat

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ , 9 ਜੂਨ, 2021 – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2020 ਸੈਸ਼ਨ ਦੀਆਂ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ, ਸਮੈਸਟਰ-1, ਐਲਐਲ.ਬੀ (ਐਫ.ਆਈ.ਆਈ.ਸੀ.), ਸਮੈਸਟਰ – ਤੀਜਾ, ਐਲ.ਐਲ.ਬੀ. (ਐਫ.ਆਈ.ਆਈ.ਸੀ.), ਸਮੈਸਟਰ – ਪੰਜਵਾਂ, ਐਲ.ਐਲ.ਬੀ. (ਐਫ.ਆਈ.ਆਈ.ਸੀ.), ਸਮੈਸਟਰ – ਸੱਤਵਾਂ, ਬੀ.ਬੀ.ਏ. ਐਲ.ਐਲ.ਬੀ. (5 ਸਾਲਾ ਇੰਟੀਗ੍ਰੇਟਿਡ ਕੋਰਸ), ਸਮੈਸਟਰ – ਪੰਜਵਾਂ., ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ ਐਂਡ ਆਈ ਟੀ), ਸਮੈਸਟਰ-ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਐਂਡ ਗਰੂਮਿੰਗ ), ਸਮੈਸਟਰ – ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਐਂਡ ਗਰੂਮਿੰਗ), ਸਮੈਸਟਰ – ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਬਿਊਟੀ ਐਂਡ ਫਿਟਨਸ), ਸਮੈਸਟਰ – ਪਹਿਲਾ, ਐਮ.ਏ. ਬਿਜ਼ਨਸ ਇਕਨਾਮਿਕਸ ਐਂਡ ਆਈ.ਟੀ. ਸਮੈਸਟਰ ਪਹਿਲਾ ਤੇ ਤੀਜਾ, ਐਮ.ਐੱਸ.ਸੀ. ਗਣਿਤ ਸਮੈਸਟਰ – ਤੀਜਾ, ਬੈਚਲਰ ਆਫ਼ ਵੋਕੇਸ਼ਨ (ਡਾਟਾ ਸਾਇੰਸ ), ਸਮੈਸਟਰ – ਪਹਿਲਾ, ਤੀਜਾ, ਬੈਚਲਰ ਆਫ਼ ਵੋਕੇਸ਼ਨ (ਟੈਕਸਟਾਈਲ ਡਿਜ਼ਾਈਨ ਐਂਡ ਅਪੈਪਰਲ ਟੈਕਨਾਲੋਜੀ), ਸਮੈਸਟਰ – ਪਹਿਲਾ ਤੀਜਾ, ਬੈਚੁਲਾਰ ਆਫ ਵੋਕੇਸ਼ਨ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ਆਈ.ਟੀ.), ਸਮੈਸਟਰ – ਪਹਿਲਾ ਤੀਜਾ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਰੀਟੇਲ ਮੈਨੇਜਮੈਂਟ ਐਂਡ ਸਰਵਿਸਜ਼), ਸਮੈਸਟਰ – ਪੰਜਵਾਂ; ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ – ਪਹਿਲਾ, ਬੈਚਲਰ ਆਂਫ ਵੋਕੇਸ਼ਨ (ਫੈਸ਼ਨ ਟੈਕਨਾਲੋਜੀ), ਸਮੈਸਟਰ – ਤੀਜਾ, ਬੈਚਲਰ ਆਫ ਵੋਕੇਸ਼ਨ (ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ), ਸਮੈਸਟਰ – ਪੰਜਵਾਂ, ਐਮ.ਏ. ਇਕੋਨਾਮਿਕਸ ਸਮੈਸਟਰ-ਤੀਜਾ, ਐਮ.ਏ. ਸੰਗੀਤ ਵੋਕਲ ਸਮੈਸਟਰ – ਪਹਿਲਾ ਤੇ ਤੀਜਾ, ਐਮ. ਡਿਜਾਇਨ (ਮਲਟੀਮੀਡੀਆ) ਸਮੈਸਟਰ – ਪਹਿਲਾ ਤੇ ਤੀਜਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ), ਸਮੈਸਟਰ – ਪਹਿਲਾ, ਐਲ.ਐਲ.ਬੀ (ਪੰਜ ਸਾਲਾ) ਸਮੈਸਟਰ ਨੌਵਾਂ, ਬੀ.ਏ. / ਬੀ.ਐੱਸ.ਸੀ., ਸਮੈਸਟਰ-ਪਹਿਲਾ, ਸਰਟੀਫਿਕੇਟ ਕੋਰਸ ਇਨ ਚਾਈਨਜ਼ (ਪਾਰਟ ਟਾਈਮ), ਸਮੈਸਟਰ-ਪਹਿਲਾ, ਸਰਟੀਫਿਕੇਟ ਕੋਰਸ ਇਨ ਫਰੈਂਚ (ਪਾਰਟ ਟਾਈਮ), ਸਮੈਸਟਰ-ਪਹਿਲਾ, ਐਮ.ਐੱਸ.ਸੀ. ਕੈਮਿਸਟਰੀ ਸਮੈਸਟਰ – ਪਹਿਲਾ, ਤੀਜਾ, ਪ੍ਰਕ ਸ਼ਾਸਤਰੀ, ਸਮੈਸਟਰ – ਪਹਿਲਾ ਤੀਜਾ, ਸ਼ਾਸਤਰੀ (ਬੈਚਲਰਜ਼), ਸਮੈਸਟਰ – ਪਹਿਲਾ, ਸਾਹਿਤਾਚਾਰੀਆ (ਮਾਸਟਰਜ਼), ਸਮੈਸਟਰ – ਪਹਿਲਾ ਤੇ ਤੀਜਾ, ਦਰਸ਼ਨਾਚਾਰੀਆ (ਮਾਸਟਰਜ਼) ਸਮੈਸਟਰ ਪਹਿਲਾ, ਵੇਦਾਚਾਰੀਆ (ਮਾਸਟਰਜ਼), ਸਮੈਸਟਰ – ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ-ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਮੀਡੀਆ ਅਤੇ ਕਮਿਊਨੀਕੇਸ਼ਨ), ਸਮੈਸਟਰ – ਪੰਜਵਾ, ਐਮ.ਐੱਸ.ਸੀ. ਗਣਿਤ ਸਮੈਸਟਰ – ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਈ-ਕਾਮਰਸ ਅਤੇ ਡਿਜੀਟਲ ਮਾਰਕੇਟਿੰਗ), ਸਮੈਸਟਰ – ਪੰਜਵਾਂ, ਬੈਚਲਰ ਆਫ ਵੋਕੇਸ਼ਨ (ਐਂਟਰਟੇਨਮੈਂਟ ਟੈਕਨਾਲੋਜੀ), ਸਮੈਸਟਰ- ਪਹਿਲਾ, ਤੀਜਾ, ਪੰਜਵਾਂ, ਬੈਚਲਰ ਆਫ ਵੋਕੇਸ਼ਨ (ਕੰਟੈਂਪੋਰੇਰੀ ਫਾਰਮਜ਼ ਆਫ ਡਾਂਸ), ਸਮੈਸਟਰ- ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਮੈਂਟਲ ਹੈਲਥ ਕੌਂਸਲਿੰਗ ), ਸਮੈਸਟਰ – ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਡਾਟਾ ਸਾਇੰਸ ਅਤੇ ਸਾੱਫਟਵੇਅਰ ਇੰਨਨੀਅਰਿੰਗ ), ਸਮੈਸਟਰ – ਤੀਜਾ ਪੰਜਵਾਂ, ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਐਂਡ ਮਰਚੇਂ ਡਿਜ਼ਾਈਨਿੰਗ ਸਮੈਸਟਰ – ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਸਾਫਟਵੇਅਰ ਡਿਵੈਲਪਮੈਂਟ), ਸਮੈਸਟਰ – ਪਹਿਲਾ ਤੀਜਾ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਥੀਏਟਰ ਐਂਡ ਸਟੇਜ ਕਰਾਫਟ), ਸਮੈਸਟਰ – ਪਹਿਲਾ, ਤੀਜਾ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਨਿਊਟ੍ਰੀਸ਼ਨ ਐਂਡ ਡਾਈਟ ਪਲਾਨਿੰਗ), ਸਮੈਸਟਰ – ਪਹਿਲਾ, ਤੀਜਾ ਪੰਜਵਾਂ, ਮਾਸਟਰ ਆਫ਼ ਵੋਕੇਸ਼ਨ (ਕਾਸਮੀਟਾਲੋਜੀ,ਐਂਡ ਵੈਲਨੈਸ), ਸਮੈਸਟਰ ਪਹਿਲਾ ਤੇ ਤੀਜਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ‘ਤੇ ਵੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।

Exit mobile version