ਆਰਟੀਓ ਦਫਤਰ ਗੁਰਦਾਸਪੁਰ ਵਿੱਚ ਏਜੰਟਾਂ ਦਾ ਵਲੋਂ ਕੀਤੀ ਜਾਂਦੀ ਹੈ ਲੋਕਾਂ ਦੀ ਲੁੱਟ ਟਰਾਈ ਦੇਣ ਲਈ ਏਜੰਟਾਂ ਨੂੰ 200 ਰੁਪਏ ਦੇਕੇ ਕਿਰਾਏ ਤੇ ਲੈਣੀ ਪੈਂਦੀ ਹੈ ਗੱਡੀ ਲੋਕਾਂ ਦਾ ਕਹਿਣਾ ਕਿ ਉਹਨਾਂ ਉਪਰ ਦੌਰਾ ਬੋਜ਼ ਪਾਇਆ ਜਾ ਰਿਹਾ ਹੈ ਇਸ ਲਈ ਲੋਕਾਂ ਦੀ ਜਿਲ੍ਹਾ ਪ੍ਰਸਾਸ਼ਨ ਨੂੰ ਅਪੀਲ ਹੈ ਕਿ ਟਰਾਈ ਦੇਣ ਲਈ ਸਰਕਾਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ ਇਸ ਮੌਕੇ ਆਰਟੀਓ ਦਫਤਰ ਵਿੱਖੇ ਲਾਇਸੈਂਸ ਬਣਾਉਣ ਲਈ ਗੱਡੀ ਦੀ ਟਰਾਈ ਦੇਣ ਲਈ ਆਏ ਵਿਅਕਤੀ ਨੇ ਕਿਹਾ ਕਿ ਦਫਤਰ ਵਿੱਚ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਟਰਾਈ ਦੇਣ ਲਈ ਸਾਨੂੰ 200 ਰੁਪਏ ਦੇਕੇ ਏਜੰਟਾਂ ਤੋਂ ਗੱਡੀ ਕਿਰਾਏ ਤੇ ਲੈਣੀ ਪੈਂਦੀ ਹੈ ਅਤੇ ਏਜੰਟ ਵੀ ਮੋਟੀ ਕਮਾਈ ਕਰ ਰਹੇ ਹਨ ਅਤੇ ਦਫਤਰ ਵਿਚ ਕੋਈ ਬਾਥਰੂਮ ਵੀ ਨਹੀਂ ਹੈ ਇਸ ਲਈ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਫਤਰ ਵਿੱਚ ਟਰਾਈ ਦੇਣ ਲਈ ਸਰਕਾਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ