ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੌਣ ਕਾਰਣ ਲੋਕ ਇਲਾਜ ਲਈ ਹੌ ਰਹੇ ਪਰੇਸ਼ਾਨ

0
155

ਜਿਲਾ ਤਰਨ ਤਾਰਨ ਦੇ ਪੈਂਦੇ ਕਸਬਾ ਖੇਮਕਰਨ ਵਿੱਚ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੌਣ ਕਾਰਣ ਲੋਕ ਇਲਾਜ ਲਈ ਹੌ ਰਹੇ ਪਰੇਸ਼ਾਨ ਤੇ ਹਸਪਤਾਲ ਵਿੱਚ ਸਾਫ ਸਫਾਈ ਤੋਂ ਵੀ ਦੁਖੀ ਲੌਕ
ਇਕ ਪਾਸੇ ਜਿਥੇ ਕੌਰੌਨਾ ਮਹਾਂਮਾਰੀ ਨੇ ਤੇਜੀ ਨਾਲ ਪੰਜਾਬ ਵਿਚ ਪੈਰ ਫਸਾਰਨੇ ਸ਼ੁਰੂ ਕਰ ਦਿਤੇ ਹਨ ਗੰਭੀਰ ਸਥੀਤੀ ਨੂੰ ਦੇਖਦੇ ਹੋਏ ਸਰਕਾਰਾਂ ਵਲੋਂ ਲੌਕਡਾਉਣ ਕੀਤਾ ਹੈ ਇਸ ਦੇ ਬਾਵਜੂਦ ਖੇਮਕਰਨ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਖੇਮਕਰਨ ਦੇ ਐਸ ਐਮ ਉ ਡਾ ਰਾਜਬੀਰ ਸਿੰਘ ਨੇ ਦਸਿਆ ਕਿ ਬਲਾਕ ਵਿੱਚ ਖੇਮਕਰਨ ਹੀ ਹਸਪਤਾਲ ਹੈ ਜਿਸ ਵਿੱਚ 8 ਸਫਾਈ ਕਰਮਚਾਰੀ ਹੌਣੇ ਜਰੂਰੀ ਹਨ ਜਿਸ ਵਿੱਚ 2 ਕਰਮਚਾਰੀ ਹਨ ਜੌ ਆਪਣੀ ਡਿਉਟੀ 24 ਘੰਟੇ ਕਰ ਰਹੇ ਹਨ ਤੇ ਜਿਥੇ ਹਸਪਤਾਲ ਵਿੱਚ 9ਤੌ 10 ਡਾਕਟਰ ਹੌਣੇ ਚਾਹੀਦੇ ਸਨ ਸਿਰਫ਼ ਇਕ ਹੀ ਡਾਕਟਰ ਹੈ ਜੌ ਸਾਰੇ ਮਰੀਜ਼ਾਂ ਨੂੰ ਦੇਖ ਰਿਹਾ ਹੈ ਉਨ੍ਹਾਂ ਇਹ ਵੀ ਦਸਿਆ ਕਿ ਅਸੀਂ ਇਸ ਬਾਰੇ ਉਚ ਅਧਿਕਾਰੀਆਂ ਨੂੰ ਭੇਜਿਆ ਹੈ ਕਿ ਖੇਮਕਰਨ ਹਸਪਤਾਲ ਵਿੱਚ ਡਾਕਟਰ ਤੇ ਸਫਾਈ ਕਰਮਚਾਰੀ ਦੀ ਜਰੂਰਤ ਹੈ ਉਨਾ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਸੋਮਵਾਰ ਨੂੰ ਡਾਕਟਰ ਜਰੂਰ ਭੇਜਾਂਗੇ