ਸ਼ੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂਸ਼ਹਿਰ ਵਿੱਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

0
255

ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸ਼ੋਮਣੀ ਆਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂਸ਼ਹਿਰ ਵਿੱਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ
—ਜੇ ਕਾਂਗਰਸ ਕਹਿੰਦੀ ਹੈ ਕਿ ਉਹਨਾਂ ਨੇ ਪੰਜਾਬ ਦਾ ਵਿਕਾਸ ਕੀਤਾ ਉਹ ਫੇਅਲੈਸ ਵੋਟਿੰਗ ਕਰਾਵੇ ਸ਼੍ਰੋਮਣੀ ਆਕਾਲੀ ਦਲ ਕਾਂਗਰਸ ਦੀਆਂ ਜਮਾਨਤ ਜਬਤ ਕਰਾਵਾ ਦੇਵੇਗੀ ।
—ਕੇੰਦਰ ਸਰਕਾਰ ਐਨ ਆਈ ਏ ਏੰਜਸੀ ਦੀ ਕਿਸਾਨ ਲਈ ਗਲਤ ਦੁਰਵਰਤੋਂ ਕਰ ਰਹੀ ਹੈ
—ਪੰਜਾਬ ਵਿੱਚ ਜਿਸ ਵੀ ਅਧਿਕਾਰੀਆਂ ਨੇ ਮੌਜੂਦਾ ਸਰਕਾਰ ਦੀ ਛਹਿ ਤੇ ਗਲਤ ਪਰਚੇ ਕੀਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਇਸ ਦਾ ਅੰਜਾਮ ਭੁਗਤਣਾ ਪਵੇਗਾ ਤੇ 3 ਮਹੀਨੇ ਚ’ ਹੀ ਡਿਸਮਿਸ ਕਰਾਂਗੇ ।

-ਪੰਜਾਬ ਅੰਦਰ ਫਰਵਰੀ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ ਹੋ ਗਈਆ ਹਨ ਇਸ ਲਈ ਹਰ ਪਾਰਟੀ ਆਪਣੇ ਵੋਟਰਾਂ ਨੂੰ ਮਿਲ ਕੇ ਆਪਣੇ ਕੌਸਲਰ ਬਣਾਉਣਾ ਚੁਹੁੰਦੀ ਹੈ ਇਸਦੇ ਤਹਿਤ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਲਾ ਨਵਾਂਸ਼ਹਿਰ ਵਿੱਚ ਨਵਾਂਸ਼ਹਿਰ ਅਤੇ ਬੰਗਾ ਨਗਰ ਕੌਂਸਲ ਦੇ ਵੋਟਰਾਂ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਸਾਹਿਬ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਬਾਦਲ ਨੇ ਸ਼ੋਮਣੀ ਆਕਾਲੀ ਦਲ ਦੀ ਨਗਰ ਕੌਸਲ ਦੀਆਂ ਕਮੇਟੀਆਂ ਬਨਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਜੇ ਕਾਂਗਰਸ ਕਹਿੰਦੀ ਹੈ ਕਿ ਉਹਨਾਂ ਨੇ ਪੰਜਾਬ ਦਾ ਵਿਕਾਸ ਕੀਤਾ ਉਹ ਫੇਅਲੈਸ ਵੋਟਿੰਗ ਕਰਾਵੇ ਸ਼੍ਰੋਮਣੀ ਆਕਾਲੀ ਦਲ ਕਾਂਗਰਸ ਦੀਆਂ ਜਮਾਨਤ ਜਬਤ ਕਰਾਵਾ ਦੇਵੇਗੀ ।ਕੇੰਦਰ ਸਰਕਾਰ ਐਨ ਆਈ ਏ ਏੰਜਸੀ ਦੀ ਕਿਸਾਨ ਲਈ ਗਲਤ ਦੁਰਵਰਤੋਂ ਕਰ ਰਹੀ ਹੈ।ਪੰਜਾਬ ਵਿੱਚ ਜਿਸ ਵੀ ਅਧਿਕਾਰੀਆਂ ਨੇ ਮੌਜੂਦਾ ਸਰਕਾਰ ਦੀ ਛਹਿ ਤੇ ਗਲਤ ਪਰਚੇ ਕੀਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਇਸ ਦਾ ਅੰਜਾਮ ਭੁਗਤਣਾ ਪਵੇਗਾ।