ਸਿੱਖ ਜਥੇਬੰਦੀਆਂ ਪਹੁੰਚੀਆਂ ਸ੍ਰੀ ਅਕਾਲ ਤਖਤ ਸਾਹਿਬ
ਨਵਜੋਤ ਸਿੱਧੂ ਖਿਲਾਫ ਦਿੱਤਾ ਮੰਗ ਪੱਤਰ
ਸਖਤ ਕਾਰਵਾਈ ਦੀ ਕੀਤੀ ਮੰਗ
ਸਿੱਧੂ ਨੇ 2 ਦਿਨ ਲਗਾਤਾਰ ਜਾਣ ਬੁਝ ਕੇ ਪਾਈਆਂ ਫੋਟੋਆਂ
ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਮੁੜ ਆਈ ਸਾਹਮਣੇ
ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਚ ਪੁਲਿਸ ਨੂੰ ਵੀ ਦਿੱਤੀ ਜਾਵੇਗੀ ਦਰਖ਼ਾਸਤ